ਸੈਕਸ ਸਮੱਸਿਆ ਦਾ ਜੜ੍ਹ ਤੋਂ ਇਲਾਜ।

🌿ਸੈਕਸ ਸਮਸਿਆਵਾਂ ਲਾਈ ਆਯੁਰਵੈਦਿਕ ਇਲਾਜ🌿
             
ਦੋਸਤੋ ਅੱਜ ਮੈਂ ਵੈਦ ਰਹਿਮਨੀ ਸੈਕਸ ਸਮਸਿਆਵਾਂ ਦੇ ਚਲਦੇ ਆਪਣਿਆਂ ਕੁੱਜ ਗੱਲ਼ਾਂ ਤੁਹਾਡੇ ਨਾਲ ਸਾਂਝਿਆਂ ਕਰਨਾ ਚਾਹੁੰਦਾ ਹਾਂ। ਕੇ ਕਿਉਂ ਲੋਕ ਦਿਨ ਪ੍ਰਤੀ ਦਿਨ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਤੇ ਸੈਕਸ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਸਿਗਰਤਪਤਨ,ਸ਼ੁਕ੍ਰਾਣੂਆਂ ਦੀ ਕਮੀ,ਲਿੰਗ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ,ਤਣਾਅ ਨਾ ਆਉਣਾ,ਸੁਪਨਦੋਸ਼,ਵੀਰਜ ਪਤਲਾ ਹੋਣਾ,ਧਾਂਤ ਦਾ ਆਉਣਾ,ਜੀਵਤ ਸ਼ੁਕ੍ਰਾਣੂਆਂ ਨਾਲੋਂ ਮਰੇ ਹੋਏ ਸ਼ੁਕ੍ਰਾਣੂਆਂ ਦਾ ਵੱਧ ਜਾਣਾ,ਆਦਿ ਬਿਮਾਰੀਆਂ ਨੇ ਲੋਕਾਂ ਨੂੰ ਆ ਘੇਰਿਆ ਹੈ।ਦੋਸਤੋ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਜ਼ਮਾਨੇ ਵਿੱਚ ਲੋਕ ਸ਼ੁੱਧ ਖੁਰਾਕਾਂ ਖਾਨ ਦੇ ਨਾਲ ਨਾਲ ਆਪਣੇ ਸ਼ਰੀਰ ਨੂੰ ਕਸਰਤ ਅਤੇ ਮਿਹਨਤ ਵਾਲੇ ਕੰਮਾਂ ਵਿੱਚ ਖੱਪਾ ਕੇ ਆਪਣੇ ਸ਼ਰੀਰ ਰੂਪੀ ਢਾਂਚੇ ਨੂੰ ਇੱਕ ਚੰਗੀ ਬੁਨਿਆਦ ਦਿੰਦੇ ਸੀ ਤੇ ਇੱਕ ਡੁਕਵੇਂ ਸਮੇਂ ਹੀ ਲੋੜ ਪੈਣ ਤੇ ਸੈਕਸ ਕਰਦੇ ਸਨ। ਉੱਥੇ ਅੱਜ ਦੇ ਜ਼ਮਾਨੇ ਵਿੱਚ ਲੋਕ ਸਟੋਰ ਕੀਤੇ ਹੋਏ ਤੇ ਤੇਜ਼ਾਬੀ ਖਾਣੇ ਖਾਣ ਤੇ ਕੋਈ ਕਸਰਤ ਵਗੈਰਾ ਨਹੀਂ ਕਰਦੇ ਹਨ। ਤੇ ਅੱਜ ਦੇ ਇਲੈਕਟ੍ਰੋਨਿਕ ਦੋਰ ਵਿੱਚ ਲੋਕ ਸ਼ੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਦੇਖਣ ਤੇ ਗ਼ਲਤ ਆਦਤਾਂ ਕਾਰਨ ਜਿਵੇਂ ਹਸਤਮੈਥੁਨ(ਹਥਰੱਸੀ),ਡ੍ਰਿੰਕ ਵਗੈਰਾ ਕਾਰਨ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੀ ਔਰ ਧਕੇਲ ਰਹੇ ਹਨ। ਇਸ ਕਰਕੇ ਹੀ ਅੱਜ ਦੇ ਦੋਰ ਵਿੱਚ ਸੈਕਸ ਸਮਸਿਆਵਾਂ ਨਾਲ ਪੀਡ਼ਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ,
ਦੋਸਤੋ ਜਿੱਥੇ ਰੱਬ, ਪ੍ਰਮਾਤਮਾ,ਨੇ ਭੁੱਖ ਬਣਾਈ ਉੱਥੇ ਰਿਜ਼ਕ  ਪੈਦਾ ਕੀਤਾ,ਜਿਥੇ ਪਿਆਸ ਬਣਾਈ ਉੱਥੇ ਪਾਣੀ ਪੈਦਾ ਕੀਤਾ ਇਸੇ ਤਰਾਂ ਜਿੱਥੇ ਰੱਬ ਨੇ ਬਿਮਾਰੀ ਪੈਦਾ ਕੀਤੀ ਉੱਥੇ ਉਸਦੇ ਇਲਾਜ ਵੀ ਪੈਦਾ ਕੀਤੇ। ਜਦੋ ਸਵਾਲ ਸੈਕਸ ਸਮਸਿਆਵਾਂ ਦਾ ਆਉਂਦਾ ਹੈ ਤਾਂ ਇਸ ਦਾ ਇਲਾਜ ਸਿਰਫ ਤੇ ਸਿਰਫ ਆਯੁਰਵੈਦਿਕ ਔਸ਼ਦੀਅਨ ਜੜੀ ਬੂਟਿਆਂ ਤੇ ਭਸਮਾਂ ਵਿੱਚ ਕੁਦਰਤੀ ਰੂਪ ਨਾਲ ਪਰਮਾਤਮਾ ਵੱਲੋ ਰੱਖਿਆ ਗਿਆ ਹੈ।ਅਫਸੋਸ ਦੀ ਗੱਲ ਹੈ ਕੇ ਲੋਕ ਘੱਟ ਇਲਮ ਦੇ ਕਾਰਨ ਅਲੋਪੈਥਿਕ ਦਵਾਈਆਂ ਦਾ ਪ੍ਰਯੋਗ ਕਰਕੇ ਆਪਣੇ ਸਰੀਰ ਨੂੰ ਲਾ ਇਲਾਜ ਬਣਾ ਲੈਂਦੇ ਹਨ।
ਸੈਕਸ ਸਮਸਿਆਵਾਂ ਦੇ ਚਲਦੇ ਰਹਿਮਾਨੀ ਆਯੁਰਵੈਦਿਕ ਕਲੀਨਿਕ ਤੇ ਸਿਮਿਤ ਨੁਸਖੇ ਤਿਆਰ ਕੀਤੇ ਗਏ ਹਨ। ਜਿਨ੍ਹਾਂ ਦਾ ਸਾਂਨੂੰ ਦੇਸ਼ਾਂ ਵਿਦੇਸ਼ਾਂ ਵਿੱਚ 100 ਪਰਸੇੰਟ result ਮਿਲ ਰਿਹਾ ਹੈਂ।
 ਨੁਸਖ਼ਾ ਲੋਕ ਸੇਵਾ ਲਈ ਸ਼ੇਅਰ ਕਰ ਰਿਹਾ ਹਾਂ।
ਨੁਸਖ਼ਾ ਨੋਟ ਕਰੋ।
ਸਵਾਰਣ ਭਸਮ,,,,1ਗ੍ਰਾਮ
ਮੋਤੀ ਭਸਮ,,,,,,,,0.8ਗ੍ਰਾਮ
ਹਿਰਕ ਭਸਮ,,,,,,0.8ਗ੍ਰਾਮ
ਅਸ਼ਵਗੰਦਾ,,,,,,,,125ਗ੍ਰਾਮ
ਦਾਲਚੀਨੀ,,,,,,,,14ਗ੍ਰਾਮ
ਤੇਜ ਪੱਤਾ,,,,,,,,,,14ਗ੍ਰਾਮ
ਨਾਗ ਕੇਸਰ,,,,,,7ਗ੍ਰਾਮ
ਇਲਾਇਚੀ,,,,,,,20ਗ੍ਰਾਮ
ਜਾਈਫਲ,,,,,,,,,15ਗ੍ਰਾਮ
ਸ਼ੁੱਧ ਕੇਸਰ,,,,,,,,12ਗ੍ਰਾਮ
ਬੰਸ਼ ਲੋਚਨ,,,,,,,15ਗ੍ਰਾਮ
ਮੋਚਰੱਸ ਅੰਬਲਾ,,7.50ਗ੍ਰਾਮ
ਜੱਟਾਮਾਸੀ,,,,,,,8ਗ੍ਰਾਮ
ਸ਼ੁੱਧ ਚੰਦਨ,,,,,,10 ਗ੍ਰਾਮ
ਬਾਹਾਂ ਰਸਾਇਨ,5ਗ੍ਰਾਮ
ਖਦਿਰਸਾਰ,,,,,7.50ਗ੍ਰਾਮ
ਜਾਵਿਤਰੀ,,,,,,4ਗ੍ਰਾਮ
ਪਿੱਪਲੀ ਮੂਲ,,9ਗ੍ਰਾਮ
ਲਾਬਗੰਦੀ,,,,,7.50ਗ੍ਰਾਮ
ਕਨਕੋਲਾ ਪੀਪਲ,5.50ਗ੍ਰਾਮ
ਅਖਰੋਟ ਗਿਰੀ,,,10ਗ੍ਰਾਮ
ਸਿਹਗਾੜਆ,,8ਗ੍ਰਾਮ
ਗੋਖਰੁ,,,,15ਗ੍ਰਾਮ
ਰੱਸ ਸਿੰਦੂਰ,,7.50ਗ੍ਰਾਮ
ਅੰਬਰਕ ਭਸਮ,,5ਗ੍ਰਾਮ
ਨਾਗ ਭਸਮ,,3.75ਗ੍ਰਾਮ
ਸ਼ਿਲਾਵਾਂ,,,7 ਗ੍ਰਾਮ
ਬਨਾਉਣ ਦੀ ਜਾਣਕਾਰੀ,
ਸਾਰੀਆਂ ਭਸਮਾਂ ਤੇ ਜੜੀ ਬੂਟਿਆਂ ਨੂੰ ਚੀਨੀ ਵਾਲੇ ਬਰਤਨ ਵਿਚ ਖਰਲ ਕਰਕੇ ਪੌਡਰ ਬਣਾ ਲਵੋ ਤੇ 3 ਗੁਨਾ ਖਾਲਿਸ਼ ਸ਼ਹਿਦ ਵਿੱਚ ਮਿਲਾ ਲਵੋ। ਤੁਹਾਡੀ ਦਵਾਈ ਤਿਆਰ ਹੈ
ਨੋਟ,,,ਸਾਰੀਆਂ ਚੀਜ਼ਾਂ ਸ਼ੁੱਧ ਹੋਣ ਤੇ ਹੀ ਦਵਾਈ ਆਪਣਾ ਕੰਮ ਮੁਕੰਮਲ ਤੌਰ ਤੇ ਕਰੇਗੀ ਗਈ।
ਇਹ ਨੁਸਖ਼ਾ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸੱਜਣ ਸਾਡੇ ਕੋਲੋਂ ਵੀ ਮੰਗਵਾ ਸਕਦੇ ਹਨ।
ਦਵਾਈ ਦਾ ਸੈਂਪਲ ਮੰਗਵਾਉਣ ਲਈ ਅੱਜ ਹੀ ਸੰਪਰਕ ਕਰੋ।

ਨੋਟ:- ਤਾਕਤ ਦੇ ਸੌਕੀਨ ਜਾਂ ਜਿੱਮ ਲਗਾਉਣ ਵਾਲੇ ਵੀ ਇਸਦਾ ਇਸਤੇਮਾਲ ਕਰ ਸਕਦੇ ਹਨ।
ਰਹਿਮਾਨੀ ਆਯੁਰਵੈਦਿਕ ਦਵਾਖਾਨਾ

ਕਾਲ ਜਾਂ ਵਹਟਸੱਪ ਕਰੋ।
+919814398306
ਸਾਡੇ ਵੱਲੋਂ ਹਰ ਮਰੀਜ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।

ਦਵਾਈ ਦਾ ਸੈਂਪਲ ਮੰਗਵਾਉਣ ਲਈ ਅੱਜ ਹੀ ਸੰਪਰਕ ਕਰੋ।

Comments

Popular posts from this blog

shigrapatn ka pakka ilaj